Type Here to Get Search Results !

ਵੱਡੀ ਖ਼ਬਰ:- ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਮਾਰੀਆਂ ਛਾਲਾਂ

 ਵੱਡੀ ਖ਼ਬਰ:- ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਮਾਰੀਆਂ ਛਾਲਾਂ




ਪਿਛਲੇ ਲੰਮੇ ਸਮੇਂ ਤੋਂ ਨੋਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਦਿੱਤੇ ਗਏ ਪ੍ਰੋਗਰਾਮ ਦੇ ਮੁਤਾਬਿਕ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਤੇਜ਼ ਕਰਦਿਆਂ ਹੋਇਆ ਭਾਖੜਾ ਨਹਿਰ ਤੇ ਧਰਨਾ ਲਗਾਇਆ ਅਤੇ ਰੋਡ ਜਾਮ ਕੀਤਾ।

ਇਸ ਦੌਰਾਨ, ਦੋ ਬੇਰੁਜ਼ਗਾਰ ਅਧਿਆਪਕ ਭਾਰਤ ਫਾਜਿਲਕਾ ਅਤੇ ਅਮਨ ਫਾਜਿਲਕਾ ਨੇ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ ਗਈਆਂ। ਫਿਲਹਾਲ ਗੋਤਾਖੋਰਾਂ ਦੇ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਅਧਿਅਪਕਾਂ ਦਾ ਸੰਘਰਸ਼ ਲਗਾਤਾਰ ਨਹਿਰ ਤੇ ਜਾਰੀ ਸੀ।


Tags

Post a Comment

0 Comments

Top Post Ad

Below Post Ad